Thursday, June 13, 2024
spot_img
ਘਰ ਦੇPunjabਅੰਮ੍ਰਿਤਸਰ: ਗੁਰਦੁਆਦਾ ਸ਼ਹੀਦਾਂ ਸਾਹਿਬ ’ਚ ਕਰੰਟ ਲੱਗਣ ਨਾਲ ਸੇਵਾਦਾਰ ਦੀ ਮੌਤ, ਮੈਨੇਜਰ...

ਅੰਮ੍ਰਿਤਸਰ: ਗੁਰਦੁਆਦਾ ਸ਼ਹੀਦਾਂ ਸਾਹਿਬ ’ਚ ਕਰੰਟ ਲੱਗਣ ਨਾਲ ਸੇਵਾਦਾਰ ਦੀ ਮੌਤ, ਮੈਨੇਜਰ ’ਤੇ ਲੱਗੇ ਗੰਭੀਰ ਦੋਸ਼

ਅੰਮ੍ਰਿਤਸਰ: ਗੁਰਦੁਆਦਾ ਸ਼ਹੀਦਾਂ ਸਾਹਿਬ ’ਚ ਕਰੰਟ ਲੱਗਣ ਨਾਲ ਸੇਵਾਦਾਰ ਦੀ ਮੌਤ, ਮੈਨੇਜਰ ’ਤੇ ਲੱਗੇ ਗੰਭੀਰ ਦੋਸ਼
ਅੰਮ੍ਰਿਤਸਰ, 7 ਅਗਸਤ, 2023: ਅੰਮ੍ਰਿਤਸਰ ਵਿਚ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਪੱਖੇ ਦੀ ਸਫਾਈ ਕਰ ਰਹੇ ਸੇਵਾਦਾਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। 
ਸੇਵਾਦਾਰ ਦੇ ਸਾਥੀਆਂ ਨੇ ਦੱਸਿਆ ਕਿ ਮੈਨੇਜਰ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ। ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਮਾਮਲੇ ਵਿਚ ਬਣਦੀ ਯੋਗ ਕਾਰਵਾਈ ਕੀਤੀ ਜਾਵੇ।

ਸੰਬੰਧਿਤ ਲੇਖ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

- Advertisment -spot_img

ਸਭ ਤੋਂ ਮਸ਼ਹੂਰ

ਹਾਲੀਆ ਟਿੱਪਣੀਆਂ