· ·
BREAKING
Stay tuned for the latest headlines.
Punjabi Waves PUNJABI WAVES Punjabi News Agency · Global Headlines
Punjab

CBI ਵਿੱਚ ਤਾਇਨਾਤ DIG ਰੈਂਕ ਦੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ Joint Director ਵਜੋਂ ਤਰੱਕੀ

Sign in to save

CBI ਵਿੱਚ ਤਾਇਨਾਤ DIG ਰੈਂਕ ਦੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ Joint Director ਵਜੋਂ ਤਰੱਕੀ

ਚੰਡੀਗੜ੍ਹ, 11 ਅਗਸਤ (ਵਿਸ਼ਵ ਵਾਰਤਾ) ਕੈਬਨਿਟ ਦੀ ਨਿਯੁਕਤੀ ਕਮੇਟੀ (ACC) ਨੇ ਕੇਂਦਰੀ ਜਾਂਚ ਬਿਊਰੋ (CBI) ਵਿੱਚ ਤਾਇਨਾਤ ਡੀਆਈਜੀ ਰੈਂਕ ਦੇ ਤਿੰਨ ਸੀਨੀਅਰ ਆਈਪੀਐਸ ਅਧਿਕਾਰੀਆਂ ਅਖਿਲੇਸ਼ ਕੁਮਾਰ ਸਿੰਘ, ਸਤਿਆ ਵੀਰ ਸਿੰਘ ਅਤੇ ਅਨੀਸ਼ ਗੁਪਤਾ ਨੂੰ ਸੰਯੁਕਤ ਡਾਇਰੈਕਟਰ (Joint Director) ਵਜੋਂ ਤਰੱਕੀ ਦਿੱਤੀ ਹੈ।

Comments

Leave a Comment

No comments yet. Be the first to share your thoughts.