Tuesday, July 23, 2024
spot_img
ਘਰ ਦੇSportsਭਾਰਤ ਬਨਾਮ ਇੰਗਲੈਂਡ- ਟੈਸਟ ਤੀਜਾ

ਭਾਰਤ ਬਨਾਮ ਇੰਗਲੈਂਡ- ਟੈਸਟ ਤੀਜਾ

ਚੰਡੀਗੜ੍ਹ,17ਫਰਵਰੀ 2023- ਰਾਜਕੋਟ ਟੈਸਟ ‘ਚ ਇੰਗਲੈਂਡ ਦੀ ਟੀਮ 319 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਤੀਜੇ ਦਿਨ ਦੇ ਦੂਜੇ ਸੈਸ਼ਨ ਵਿੱਚ ਮੁਹੰਮਦ ਸਿਰਾਜ ਨੇ ਜੇਮਸ ਐਂਡਰਸਨ ਨੂੰ ਬੋਲਡ ਕੀਤਾ। ਇਸ ਦੇ ਨਾਲ ਹੀ ਇੰਗਲੈਂਡ ਦੀ ਪਾਰੀ ਦਾ ਅੰਤ ਹੋ ਗਿਆ। ਭਾਰਤ ਨੇ ਪਹਿਲੀ ਪਾਰੀ ‘ਚ 445 ਦੌੜਾਂ ਬਣਾਈਆਂ ਸਨ, ਜਿਸ ਕਾਰਨ ਟੀਮ ਨੂੰ 126 ਦੌੜਾਂ ਦੀ ਲੀਡ ਮਿਲੀ।

ਭਾਰਤ ਵੱਲੋਂ ਮੁਹੰਮਦ ਸਿਰਾਜ ਨੇ 4 ਵਿਕਟਾਂ ਲਈਆਂ। ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਨੇ 2-2 ਵਿਕਟਾਂ ਹਾਸਲ ਕੀਤੀਆਂ। ਜਦੋਂ ਕਿ ਜਸਪ੍ਰੀਤ ਬੁਮਰਾਹ ਅਤੇ ਰਵੀਚੰਦਰਨ ਅਸ਼ਵਿਨ ਨੂੰ 1-1 ਸਫਲਤਾ ਮਿਲੀ। ਇੰਗਲੈਂਡ ਵੱਲੋਂ ਬੇਨ ਡਕੇਟ ਨੇ 153 ਦੌੜਾਂ ਬਣਾਈਆਂ। ਕਪਤਾਨ ਬੇਨ ਸਟੋਕਸ 41 ਦੌੜਾਂ ਬਣਾ ਕੇ ਆਊਟ ਹੋਏ ਅਤੇ ਓਲੀ ਪੋਪ 39 ਦੌੜਾਂ ਬਣਾ ਕੇ ਆਊਟ ਹੋਏ। 

ਸੰਬੰਧਿਤ ਲੇਖ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

- Advertisment -spot_img

ਸਭ ਤੋਂ ਮਸ਼ਹੂਰ

ਹਾਲੀਆ ਟਿੱਪਣੀਆਂ