Saturday, May 4, 2024
spot_img
ਘਰ ਦੇInternationalਪੰਜਾਬੀ ਮੁਟਿਆਰ ਦੀ ਲੰਡਨ ’ਚ ਚਾਕੂ ਮਾਰ ਕੇ ਹੱਤਿਆ

ਪੰਜਾਬੀ ਮੁਟਿਆਰ ਦੀ ਲੰਡਨ ’ਚ ਚਾਕੂ ਮਾਰ ਕੇ ਹੱਤਿਆ

ਲੰਡਨ, 31 ਅਕਤੂਬਰ, 2023: ਲੰਡਨ ਵਿਚ ਰਹਿੰਦੀ ਪੰਜਾਬੀ ਮੁਟਿਆਰ ਨੂੰ ਉਸਦੇ ਪਤੀ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਕਾਦੀਆਂ ਨੇੜਲੇ ਪਿੰਡ ਜੋਗੀ ਚੀਮਾ ਦੀ ਰਹਿਣ ਵਾਲੀ ਇਸ ਲੜਕੀ ਦਾ ਵਿਆਹ ਕੁਝ ਸਮਾਂ ਪਹਿਲਾਂ ਹੀ ਹੋਇਆ ਸੀ। ਪਹਿਲਾਂ ਇਹ ਆਪ ਇੰਗਲੈਂਡ ਗਈ ਸੀ ਤੇ ਫਿਰ ਆਪਣੇ ਪਤੀ ਨੂੰ ਵੀ ਉਥੇ ਬੁਲਾ ਲਿਆ ਸੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਸਹੁਰਾ ਪਰਿਵਾਰ 50 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਪਰ ਗਰੀਬ ਪਰਿਵਾਰ ਹੋਣ ਕਾਰਨ ਉਹਨਾਂ ਕੋਲ ਪੈਸੇ ਨਹੀਂ ਸਨ। ਹੁਣ ਪਤੀ ਨੇ ਚਾਕੂ ਮਾਰ ਕੇ ਪਤਨੀ ਦਾ ਕਤਲ ਕਰ ਦਿੱਤਾ ਹੈ।

ਸੰਬੰਧਿਤ ਲੇਖ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

- Advertisment -spot_img

ਸਭ ਤੋਂ ਮਸ਼ਹੂਰ

ਹਾਲੀਆ ਟਿੱਪਣੀਆਂ