Saturday, May 4, 2024
spot_img
ਘਰ ਦੇNationalਕੰਗਣਾ ਰਣੌਤ ਲੜੇਗੀ ਲੋਕ ਸਭਾ ਚੋਣਾਂ?

ਕੰਗਣਾ ਰਣੌਤ ਲੜੇਗੀ ਲੋਕ ਸਭਾ ਚੋਣਾਂ?

ਨਵੀਂ ਦਿੱਲੀ, 3 ਨਵੰਬਰ, 2023: ਬਾਲੀਵੁੱਡ ਐਕਸਟ੍ਰੈਸ ਕੰਗਣਾ ਰਣੌਤ ਰਾਜਨੀਤੀ ਵਿਚ ਸ਼ਾਮਲ ਹੋਣ ਜਾ ਰਹੀ ਹੈ। ਬੀਤੇ ਦਿਨ ਮੀਡੀਆ ਨਾਲ ਗੱਲਬਾਤ ਕਰਦਿਆਂ ਕੰਗਣਾ ਰਣੌਤ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਦੀ ਕ੍ਰਿਪਾ ਰਹੀ ਤਾਂ ਉਹ ਲੋਕ ਸਭਾ ਚੋਣਾਂ ਜ਼ਰੂਰ ਲੜੇਗੀ।
ਕੰਗਣਾ ਰਣੌਤ ਹਮੇਸ਼ਾ ਸੋਸ਼ਲ ਮੀਡੀਆ ’ਤੇ ਸਰਗਰਮ ਰਹਿੰਦੀ ਹੈ। ਉਹ ਵੱਖ-ਵੱਖ ਮੁੱਦਿਆਂ ’ਤੇ ਆਪਣੀ ਰਾਇ ਬੇਬਾਕੀ ਨਾਲ ਰੱਖਣ ਲਈ ਜਾਣੀ ਜਾਂਦੀ ਹੈ। ਬੀਤੇ ਸਮੇਂ ਵਿਚ ਉਸਦਾ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨਾਲ ਵਿਵਾਦ ਵੀ ਚਲਦਾ ਰਿਹਾ ਹੈ।

ਸੰਬੰਧਿਤ ਲੇਖ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

- Advertisment -spot_img

ਸਭ ਤੋਂ ਮਸ਼ਹੂਰ

ਹਾਲੀਆ ਟਿੱਪਣੀਆਂ