Friday, April 12, 2024
spot_img
ਘਰ ਦੇBusiness Auto Expo 2023  'ਚ ਚਾਰ ਚੰਨ ਲਗਾ ਰਹੀਆਂ ਹਨ ਇਹ ਫਲੈਕਸ ਫਿਊਲ ਨਾਲ...

 Auto Expo 2023  ‘ਚ ਚਾਰ ਚੰਨ ਲਗਾ ਰਹੀਆਂ ਹਨ ਇਹ ਫਲੈਕਸ ਫਿਊਲ ਨਾਲ ਚੱਲਣ ਵਾਲੀਆਂ ਗੱਡੀਆਂ, WagonR ਦੀ ਸਭ ਤੋਂ ਵੱਧ ਚਰਚਾ

Auto Expo 2023 : ਨਵੀਂ ਦਿੱਲੀ, ਆਟੋ ਡੈਸਕ : ਆਟੋ ਐਕਸਪੋ 2023 ‘ਚ ਫਲੈਕਸ ਫਿਊਲ ‘ਤੇ ਚੱਲਣ ਵਾਲੇ ਵਾਹਨਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਵਿੱਚੋਂ ਮਾਰੂਤੀ ਵੈਗਨਆਰ ਨੂੰ ਛੱਡ ਕੇ ਸਾਰੇ ਮਾਡਲ ਬ੍ਰਾਜ਼ੀਲ ‘ਚ ਵਿਕਰੀ ਲਈ ਹਨ। ਭਾਰਤ ਸਰਕਾਰ ਫਲੈਕਸ ਫਿਊਲ ‘ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਕੰਪਨੀਆਂ ਭਾਰਤ ‘ਚ ਅਜਿਹੇ ਪ੍ਰੋਡਕਟਸ ਲਿਆ ਸਕਦੀਆਂ ਹਨ।

Maruti Suzuki WagonR

ਮਾਰੂਤੀ ਵੈਗਨਆਰ ਕੰਸੈਪਟ ਫਲੈਕਸ ਫਿਊਲ ਕਾਰ ਨੂੰ ਆਟੋ ਐਕਸਪੋ ‘ਚ ਸ਼ੋਅਕੇਸ ਕੀਤਾ ਗਿਆ ਹੈ। ਦੂਰੋਂ ਦੇਖ ਕੇ ਤੁਸੀਂ ਅੰਦਾਜ਼ਾ ਨਹੀਂ ਲਗਾਓਗੇ ਕਿ ਇਹ ਫਲੈਕਸ ਫਿਊਲ ਕਾਰ ਹੈ। ਪਰ, ਕੰਪਨੀ ਨੇ ਇਸ ਦਾ ਰੰਗ ਨਿਯਮਤ ਮਾਡਲ ਤੋਂ ਥੋੜ੍ਹਾ ਵੱਖਰਾ ਕੀਤਾ ਹੈ ਜਿਸ ਨਾਲ ਤੁਹਾਨੂੰ ਮਹਿਸੂਸ ਹੋਵੇਗਾ ਕਿ ਇਸ ਵਿਚ ਕੁਝ ਨਵਾਂ ਹੈ। ਇਸ ਕਾਰ ਨੂੰ ਹੁਣੇ ਹੀ ਕੰਸੈਪਟ ਫਾਰਮ ‘ਚ ਪੇਸ਼ ਕੀਤਾ ਗਿਆ ਹੈ। ਭਵਿੱਖ ਵਿੱਚ ਇਸ ਨੂੰ ਭਾਰਤ ਲਿਆਂਦਾ ਜਾ ਸਕਦਾ ਹੈ।

ਸੰਬੰਧਿਤ ਲੇਖ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

- Advertisment -spot_img

ਸਭ ਤੋਂ ਮਸ਼ਹੂਰ

ਹਾਲੀਆ ਟਿੱਪਣੀਆਂ