Saturday, May 4, 2024
spot_img
ਘਰ ਦੇChandigarhਚੰਡੀਗੜ੍ਹ ਆਉਣ ਵਾਲਿਆਂ ਵੱਡੀ ਰਾਹਤ: ਕੌਮੀ ਇਨਸਾਫ਼ ਮੋਰਚਾ ਵਲੋਂ ਇੱਕ ਰਸਤਾ ਖੋਲ੍ਹਣ ਦਾ...

ਚੰਡੀਗੜ੍ਹ ਆਉਣ ਵਾਲਿਆਂ ਵੱਡੀ ਰਾਹਤ: ਕੌਮੀ ਇਨਸਾਫ਼ ਮੋਰਚਾ ਵਲੋਂ ਇੱਕ ਰਸਤਾ ਖੋਲ੍ਹਣ ਦਾ ਫ਼ੈਸਲਾ

ਮੋਹਾਲੀ, 4 ਸਤੰਬਰ 2023- ਪਿਛਲੇ ਕਰੀਬ 8 ਮਹੀਨਿਆਂ ਤੋਂ YPS ਚੌਂਕ ਮੋਹਾਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਿਆ ਮੋਰਚਾ ਬੇਸ਼ੱਕ ਜਾਰੀ ਹੈ, ਪਰ ਇਸੇ ਵਿਚਾਲੇ ਰਾਹਤ ਦੀ ਖ਼ਬਰ ਇਹ ਹੈ ਕਿ, ਕੌਮੀ ਇਨਸਾਫ਼ ਮੋਰਚਾ ਵਲੋਂ ਇੱਕ ਰਸਤਾ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਦੱਸ ਦਈਏ ਕਿ, ਚੰਡੀਗੜ੍ਹ ਆਉਣ ਵਾਲਿਆਂ ਲਈ ਇਹ ਰਾਹਤ ਦੀ ਖ਼ਬਰ ਹੈ।

ਸੰਬੰਧਿਤ ਲੇਖ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

- Advertisment -spot_img

ਸਭ ਤੋਂ ਮਸ਼ਹੂਰ

ਹਾਲੀਆ ਟਿੱਪਣੀਆਂ