Thursday, June 13, 2024
spot_img
ਘਰ ਦੇChandigarhਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਕਰਵਾਇਆ "ਨਸ਼ਿਆਂ ਦੀ ਰੋਕਥਾਮ 'ਤੇ ਕਾਨੂੰਨੀ ਕਾਰਵਾਈ"...

ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਕਰਵਾਇਆ “ਨਸ਼ਿਆਂ ਦੀ ਰੋਕਥਾਮ ‘ਤੇ ਕਾਨੂੰਨੀ ਕਾਰਵਾਈ” ਸਬੰਧੀ  ਵਿਸ਼ਾਲ ਸੈਮੀਨਾਰ

 ਚੰਡੀਗੜ੍ਹ , 09 ਸਤੰਬਰ :2023- ਪੰਜਾਬ ਜਰਨਲਿਸਟਸ ਐਸੋਸੀਏਸ਼ਨ ਰਜਿ. ਵਲੋਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲ-ਦਲ ਤੋਂ ਬਚਾਉਣ ਲਈ ਨਿਵੇਕਲੀ ਪਹਿਲ ਕਰਦਿਆਂ ਜਲੰਧਰ ਸ਼ਹਿਰ ‘ਚ ਭਗਵਾਨ ਵਾਲਮੀਕ ਜੀ ਆਸ਼ਰਮ ਵਿਖੇ ਇਕ ਵਿਸ਼ਾਲ ਸੈਮੀਨਾਰ ਕਰਵਾਇਆ ਗਿਆ.ਜਿਸ ਵਿਚ ਮੁੱਖ ਮਹਿਮਾਨ ਕੁਲਦੀਪ ਸਿੰਘ ਚਾਹਲ IPS ਪੁਲਿਸ ਕਮਿਸ਼ਨਰ ਜਲੰਧਰ, ਵਿਸ਼ੇਸ਼ ਮਹਿਮਾਨ ਮੁਖਵਿੰਦਰ ਸਿੰਘ ਭੁੱਲਰ SSP ਜਲੰਧਰ ਦਿਹਾਤੀ ਅਤੇ ਜਸਬੀਰ ਸਿੰਘ ਪੱਟੀ ਪੰਜਾਬ ਪ੍ਰਧਾਨ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ, ਡਾ. ਜਸਲੀਨ ਕੌਰ ਔਰਥੋਨੋਵਾ ਹਸਪਤਾਲ,ਵਿਕਰਮ ਧਿਮਾਨ ਗੋਲਡ ਜੈਮ,ਵਿਪਨ ਸਭਰਵਾਲ, ਸ਼ਸ਼ੀ ਸ਼ਰਮਾ,ਸੀਨੀਅਰ ਐਡਵੋਕੇਟ ਕਰਮਪਾਲ ਸਿੰਘ ਗਿੱਲ, ਐਡਵੋਕੇਟ ਨਿਮਰਤਾ ਗਿਲ, ਐਡਵੋਕੇਟ ਬਲਰਾਜ ਠਾਕੁਰ , ਮਨੋਜ ਨਨਾ,ਪਰਦੀਪ ਖੁਲਰ ,ਚੇਤਨ ਹਾਂਡਾ,ਅਸ਼ੋਕ ਧੀਰ ਆਦਿ ਉਚੇਚੇ ਤੋਰ ਤੇ ਸ਼ਾਮਲ ਹੋਏ। ਇਸ ਸਮੇ ਪੁਲਿਸ ਕਮਿਸ਼ਨਰ ਜਲੰਧਰ ਕੁਲਦੀਪ ਚਾਹਲ ਵਲੋਂ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਰਜਿ. ਦੇ ਜਲੰਧਰ ਜੋਨ ਦੇ ਮੁੱਖ ਦਫਤਰ ਦਾ ਆਪਣੇ ਕਰ ਕਮਲਾ ਨਾਲ ਉਦਘਾਟਨ ਕੀਤਾ ਗਿਆ ਉਪਰੰਤ ਪੁਲਿਸ ਕਮਿਸ਼ਨਰ ਚਾਹਲ ਅਤੇ ਐਸ ਐਸ ਪੀ ਭੁੱਲਰ ਭਗਵਾਨ ਵਾਲਮੀਕ ਮੰਦਰ ਵਿਖੇ ਨਤਮਸਤਕ ਹੋਏ.

ਸੰਬੰਧਿਤ ਲੇਖ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

- Advertisment -spot_img

ਸਭ ਤੋਂ ਮਸ਼ਹੂਰ

ਹਾਲੀਆ ਟਿੱਪਣੀਆਂ